Festivals of Punjab

ਪੰਜਾਬ ਨੂੰ ਮੇਲਿਆਂ ਦਾ ਗੜ੍ਹ ਕਿਹਾ ਜਾਂਦਾ ਹੈ ਕਿਉਂਕਿ ਪੰਜਾਬ ਵਿੱਚ ਹਰੇਕ ਮਹੀਨੇ ਕੋਈ ਨਾ ਕੋਈ ਮੇਲਾ ਜਾਂ ਤਿਓਹਾਰ ਜਰੂਰ ਆਉਂਦਾ ਹੈ ਅਤੇ ਪੰਜਾਬੀ ਉਸਨੂੰ ਬੜੇ ਹੀ ਉਤਸ਼ਾਹ ਨਾਲ ਮਨਾਂਉਦੇ ਹਨ. ਪੰਜਾਬ ਦੇ ਲੋਕ ਮੇਲੇ ਵਿਚ ਪੂਰੀ ਤਰਾਂ ਸਮਾਏ ਹੁੰਦੇ ਹਨ ਅਤੇ ਓਹਨਾ ਦਾ ਨਿੱਜ ਘੋੜੀ ਚੜ੍ਹਿਆ ਹੁੰਦਾ ਹੈ ਤੇ ਹਰੇਕ ਪੰਜਾਬੀ ਲਾੜਾ ਬਣਿਆ ਘੁੰਮਦਾ ਹੈ ਜਦਕਿ ਬਰਾਤੀ ਕੋਈ ਵੀ ਨਹੀਂ ਹੁੰਦਾ।
ਪੰਜਾਬ ਦੇ ਮੇਲੇ ਅਤੇ ਤਿਉਹਾਰ -
ਮੇਲੇ-ਗੁੱਗੇ ਨਾਲ ਸੰਬੰਧਿਤ ਮੇਲੇ
ਛਪਾਰ ਦਾ ਮੇਲਾ
ਜਰਗ ਦਾ ਮੇਲਾ
ਪੀਰਾਂ-ਫਕੀਰਾਂ ਦੀ ਸ਼ਰਧਾ ਵਿੱਚ ਮੇਲੇ
ਜਗਰਾਵਾਂ ਦੀ ਰੋਸ਼ਨੀ
ਗੁਰੂ ਸਾਹਿਬਾਂ ਦੀ ਸਿਮਰਤੀ ਵਿਚ ਮੇਲੇ
ਮੁਕਤਸਰ ਦਾ ਮੇਲਾ
ਤਰਨਤਾਰਨ ਦੀ ਮਸਿਆ
ਤਿਉਹਾਰ-
ਹੋਲੀ
ਦੀਵਾਲੀ
ਰੱਖੜੀ
ਬਸੰਤ ਪੰਚਮੀ
ਨਰਾਤੇ
ਲੋਹੜੀ
















......................................................................................................................................................................
ENGLISH TRANSLATION-
Punjab is called the stronghold of fairs because every month there is a fair or festival in Punjab and Punjabis celebrate it with great enthusiasm. The people of Punjab are fully immersed in the mela and have their own horse and every Punjabi bridegroom walks around while there is no barati.
Punjab Fairs and Festivals - Fairs related to fairs Roofing 
Fair Fair of Jarg Fairs in the devotion of saints and fakirs 
Jagraon light 
Fairs in memory of Guru Sahibs 
Fair of Muktsar 
Tarantarn Di Masseya 
Festival- Holly 
Diwali 
Rakhri 
Basant 
Panchmi 
Lori


Comments

Popular posts from this blog

Folk dance of Punjabi Girls part2

Folk dance sammii part 1

Punjab before and after partition