Folk dance of Punjabi Girls part2
ਗਿੱਧਾ-:
ਗਿੱਧਾ ਸਮੁੱਚੇ ਪੰਜਾਬ ਦੀਆਂ ਇਸਤਰੀਆਂ ਦੇ ਚਾਵਾਂ, ਉਮੰਗਾਂ, ਵਲਵਲਿਆਂ ਅਤੇ ਉਲਾਸ-ਭਾਵਾਂ ਨੂੰ ਪ੍ਰਗਟ ਕਰਨ ਵਾਲਾ ਹਰਮਨ-ਪਿਆਰਾ
ਲੋਕ-ਨਾਚ ਹੈ। ਸਦੀਆਂ ਤੋਂ ਇਸ ਲੋਕ-ਨਾਚ ਦੀ ਪੰਜਾਬੀ ਜਨ-ਜੀਵਨ ਵਿਚ ਵਿਸ਼ੇਸ਼ ਥਾਂ ਬਣੀ ਰਹੀ ਹੈ। ਇਕ ਪੰਜਾਬਣ ਆਪਣੇ ਆਪ ਤੋਂ ਅਤੇ ਆਪਣੇ ਪਿੰਡ ਤੋਂ ਇਸ ਨਾਚ ਨੂੰ ਦੂਰ ਨਹੀਂ ਜਾਣ ਦੇਣਾ ਚਾਹੁੰਦੀ। ਉਹ ਸਹਿਜ ਭਾਵ ਨਾਲ, ਸੰਬੋਧਨੀ ਰੂਪ ਵਿੱਚ ਆਖਦੀ ਹੈ:
ਲਾਂਭ-ਲਾਂਭ ਨਾ ਜਾਈਂ, ਗਿੱਧਿਆਂ ਪਿੰਡ ਵੜ ਵੇ।
ਅਸਲ ਵਿਚ ਗਿੱਧਾ ਤਾਲੀ ਨਾਚ ਹੈ। ਨੱਚਣ ਵਾਲੀਆਂ ਅਤੇ ਘੇਰੇ ਵਿਚ ਖੜੋਤੀਆਂ ਹੋਰ ਮੁਟਿਆਰਾਂ ਤਾੜੀ ਮਾਰਦੀਆਂ ਹਨ। ਤਾੜੀ ਦਾ ਵਹਾਅ
ਲੋਕ-ਗੀਤਾਂ ਦੇ ਮੁੱਖ ਰੂਪਾਂ-ਬੋਲੀਆਂ, (ਛੋਟੀਆਂ ਅਤੇ ਵੱਡੀਆਂ) ਅਤੇ ਟੱਪੇਆਂ ਦੇ ਨਾਲ਼ -ਨਾਲ਼ ਚੱਲਦਾ ਹੈ। ਇਹਨਾਂ ਟੱਪੇਆਂ ਅਤੇ ਬੋਲੀਆਂ ਵਿੱਚ ਉਚਾਰੇ ਗਏ ਭਾਵਾਂ ਨੂੰ ਨਾਚ-ਮੁਦਰਾਵਾਂ ਰਾਹੀਂ ਪੇਸ਼ ਕੀਤਾ ਜਾਂਦਾ ਹੈ। ਗਿੱਧੇ ਦੀ ਤਾਲੀ ਜਾਂ ਤਾੜੀ ਅਤੇ ਬੋਲੀ ਜਾਂ ਟੱਪੇ ਦੇ ਬੋਲ ਵਿਚ ਰਸ ਅਤੇ ਇਕਸੁਰਤਾ ਕਾਇਮ ਰੱਖਣ ਲਈ « ਬੱਲੇ-ਬੱਲੇ ਬਈ,ਸ਼ਾਵਾ-ਸ਼ਾਵਾ »ਆਦਿ ਸ਼ਬਦਾਂ ਨੂੰ ਲਮਕਵੀਂ ਸੁਰ ਵਿਚ ਜੋੜ ਲਿਆ ਜਾਂਦਾ ਹੈ।
ਪੰਜਾਬਣਾਂ ਆਪਣੇ ਹਰ ਪ੍ਰਕਾਰ ਦੇ ਕਾਰ-ਵਿਹਾਰ ਵਿਚੋਂ ਗਿੱਧੇ ਵਾਸਤੇ ਮੌਕੇ ਸਿਰਜ ਲੈਂਦੀਆਂ ਹਨ। ਰੁਤਾਂ, ਮੇਲਿਆਂ, ਤਿਥਾਂ, ਤਿਉਹਾਰਾਂ ਤੋਂ ਛੁੱਟ
ਤ੍ਰਿੰਞਣਾਂ ਵਿਚ ਚਰਖੇ ਨਾਲ ਪੂਣੀਆਂ ਕੱਤ ਹਟਣ ਤੋਂ ਬਾਅਦ ਸਾਉਣ ਮਹੀਨੇ ਤੀਆਂ ਦੇ ਅਵਸਰ ਤੇ, ਬੱਚੇ ਦੇ ਜਨਮ ਸਮੇਂ, ਮੰਗਣੀ ਜਾਂ ਵਿਆਹ ਸਮੇਂ ,
ਜਾਗੋ ਕੱਢਣ ਵੇਲੇ ਜਾਂ ਕਿਸੇ ਵੀ ਹੋਰ ਖੁਸ਼ੀ ਦੇ ਮੌਕੇ ਤੇ ਇਕੱਠੀਆਂ ਹੋ ਕੇ ਅਜਿਹਾ ਸ਼ੌਂਕ ਪੂਰਾ ਕਰ ਲੈਂਦੀਆਂ ਹਨ।
ਜਲਦੀ ਮਿਲਦੇ ਹਾਂ ਗਿੱਧੇ ਦੀ ਅਗਲੇਰੀ ਜਾਣਕਾਰੀ ਦੇ ਨਾਲ ਓਦੋ ਤੱਕ ਜੁੜੇ ਰਹੋ ਜੀ
ਧੰਨਵਾਦ
..................................................................................................................................................................
ENGLISH TRANSLATION:-
The vulture:
The vulture is a popular expression of the desires, aspirations, passions and exhilarations of women all over the Punjab.
There is folk dance. For centuries, this folk dance has been a special place in Punjabi public life. A Punjabi does not want to let this dance go away from himself and his village. She instinctively says in her address:
Don't go far, vultures enter the village.
In fact, the vulture is clapping. The dancers and the other girls standing in the circle applaud. The flow of applause
The main forms of folk songs go hand in hand with dialects (small and large) and stanzas. The expressions expressed in these verses and dialects are presented through dance gestures. The words "balle-balle bai, shava-shava" etc. are added in a lyrical tone to maintain the rhythm and harmony in the speech of the vulture.
Punjabis create opportunities for vultures in all their dealings. Except for seasons, fairs, dates, festivals
At the time of birth of the child, at the time of engagement or at the time of marriage,
At the time of waking up or any other happy occasion, they get together and fulfill such a hobby.
See you soon. Stay tuned for more information on the vulture
Thank you

Comments
Post a Comment