Folk dance of Punjabi Girls part1
ਸਮਾਜਿਕ ਤੌਰ ਤੇ ਮਿਲ਼ੇ ਸਥਾਨ, ਪ੍ਰਚਲਿਤ ਪਰੰਪਰਿਕ ਵਿਚਾਰਾਂ, ਵਿਸ਼ਵਾਸ਼ਾਂ, ਮਿਥਾਂ, ਰੁਹ-ਰੀਤਾਂ, ਸਰਰਿਕ ਬਣਤਰ ਅਤੇ ਕਾਰਜ-ਸਮਰੱਥਾ ਦੀ ਕੁਸ਼ਲਤਾ ਇਸਤਰੀਆਂ ਦੇ ਲੋਕ-ਨਾਚਾਂ ਦੀ ਪ੍ਰਕਿਰਤੀ ਨਿਰਧਾਰਿਤ ਕਰਦੀ ਹੈ। ਪੰਜਾਬਣਾਂ ਦੂਸਰੇ ਪ੍ਰਾਂਤਾਂ ਦੀਆਂ ਇਸਤਰੀਆਂ ਦੇ ਟਾਕਰੇ ਤੇ ਭਾਵੇਂ ਤਕੜੇ ਜੁੱਸੇ , ਭਰਵੇਂ ਸਰੀਰ , ਉੱਚੇ-ਲੰਮੇ ਕਦ-ਕਾਠ ਵਾਲੀਆਂ ਹਨ, ਤਾਂ ਵੀ ਇਹਨਾਂ ਦੇ ਨਾਚ ਕੋਮਲਤਾ, ਸੁਹਜ ,ਸਾਦਗੀ, ਰਵਾਨਗੀ, ਅਤੇ ਲੱਚਰਤਾ ਭਰਪੂਰ ਹਨ। ਗਹਿਣਿਆਂ ਅਤੇ ਚੰਗੀ ਫੱਬਤ ਵਾਲ਼ੇ ਪਹਿਰਾਵੇ ਦੀ ਚਾਹਤ ਇਹਨਾਂ ਦੇ ਲਹੂ-ਮਾਸ ਵਿਚ ਰਚੀ ਪਈ ਹੈ। ਕੋਈ ਵੀ ਸ਼ੁਭ ਕਾਰਜ ਇਸਤਰੀਆਂ ਦੇ ਲੋਕ-ਨਾਚਾਂ ਦੀ ਪੇਸ਼ਕਾਰੀ ਤੋਂ ਸੱਖਣਾ ਨਹੀਂ ਰਹਿੰਦਾ। ਇਹ ਲੋਕ-ਨਾਚ ਸਾਧਾਰਨ ਲੋਕ-ਸਾਜ਼ , ਸਾਧਾਰਨ ਪਹਿਰਾਵੇ ਅਤੇ ਜੀਵਨ ਦੇ ਸਰਬਪੱਖੀ ਵਿਸ਼ਲੇਸ਼ਣ ਨੂੰ ਪ੍ਰਸਤੁਤ ਕਰਨ ਵਾਲ਼ੇ ਲੋਕ-ਗੀਤਾਂ ਰਾਹੀਂ ਬਿਨ੍ਹਾਂ ਕਿਸੇ ਕਰੜੀ ਨਿਯਮਾਵਲੀ ਨੂੰ ਅਪਨਾਇਆਂ, ਕਿਸੇ ਸਰਾਬ-ਸਾਂਝੀ ਥਾਂ ਤੇ ਪ੍ਰਸਤੁਤ ਕੀਤੇ ਜਾਂਦੇ ਹਨ। ਬੋਲ ਦੇ ਉਚਾਰ ਅਤੇ ਸਰੀਰਿਕ ਅੰਗਾਂ ਦੁਆਰਾ ਪ੍ਰਸਤੁਤ ਕੀਤੀਆਂ ਜਾਂਦੀਆਂ ਵਿਭਿੰਨ ਮੁਦਰਾਵਾਂ ਸਹਿਜ-ਭਾਵ ਸੱਭਿਆਚਾਰ ਦਾ ਪ੍ਰਗਟਾਵਾ ਬਣ ਜਾਂਦੀਆਂ ਹਨ। ਮੂਲ ਰੂਪ ਵਿਚ ਇਸਤਰੀ ਲੋਕ-ਨਾਚਾਂ ਦਾ ਸੰਬੰਧ ਪੈਦਾਵਾਰ ਨਾਲ ਜੁੜਦਾ ਹੈ।
ਇਸਤਰੀਆਂ ਦੇ ਪ੍ਰਸਿੱਧ ਲੋਕ-ਨਾਚ ਇਹ ਹਨ -
ਗਿੱਧਾ
ਸ਼ੰਮੀ
ਕਿੱਕਲੀ ਆਦਿ...
ਹੋਰ ਵੀ ਜਾਣਕਾਰੀ ਨਾਲ ਮਿਲਦੇ ਹਾਂ ਇਹਨਾਂ ਨਾਚਾਂ ਦੀ ਨਾਲ ਜੁੜੇ ਰਹੋ ਤੇ ਕੰਮੈਂਟ ਜਰੂਰ ਕਰੋ
ਧੰਨਵਾਦ
..................................................................................................................................................................\
English translation :-
The nature of women's folk dances is determined by social skills, prevailing traditional ideas, beliefs, myths, customs, physical constitution and efficiency. The Punjabis, in contrast to the women of other states, although strong-willed, full-bodied, tall, their dances are full of tenderness, elegance, simplicity, fluency, and laxity. The desire for jewelry and well-groomed attire is ingrained in their blood. No good deed is deprived of the performance of women's folk dances. These folk dances are performed in a common place, without following any strict rules, through simple folk instruments, simple costumes and folk songs that present a comprehensive analysis of life. The pronunciation of speech and the various postures represented by the body parts become an expression of a culture of instinct. Basically, female folk dances are associated with production.
The popular folk dances of women are -
Gidha
Shammi
Kickle etc ...
See you with more information. Stay connected with these dances and be sure to comment
Thank you

Comments
Post a Comment